pa_tq/ACT/14/17.md

4 lines
609 B
Markdown

# ਪੌਲੁਸ ਅਤੇ ਬਰਨਬਾਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਨੇ ਪਿੱਛਲਿਆਂ ਸਮਿਆਂ ਵਿੱਚ ਉਹਨਾਂ ਕੌਮਾਂ ਲਈ ਵੀ ਕੀ ਕੀਤਾ, ਜੋ ਆਪਣੇ ਰਸਤਿਆਂ ਤੇ ਚੱਲਦੀਆਂ ਸਨ?
ਉ: ਪਰਮੇਸ਼ੁਰ ਨੇ ਉਹਨਾਂ ਕੌਮਾਂ ਨੂੰ ਮੀਂਹ ਅਤੇ ਫਲਦਾਇਕ ਰੁੱਤਾਂ ਦਿੱਤੀਆਂ, ਉਹਨਾਂ ਦੇ ਮਨਾਂ ਨੂੰ ਭੋਜਨ ਅਤੇ ਅਨੰਦ ਨਾਲ ਤ੍ਰਿਪਤ ਕੀਤਾ [14:16-17]