pa_tq/ACT/14/11.md

4 lines
373 B
Markdown

# ਲੁਸਤ੍ਰਾ ਦੇ ਲੋਕ ਪੌਲੁਸ ਅਤੇ ਬਰਨਬਾਸ ਲਈ ਕੀ ਕਰਨਾ ਚਾਹੁੰਦੇ ਸਨ ?
ਉ: ਲੁਸਤ੍ਰਾ ਦੇ ਲੋਕ ਦਿਔਸ ਦੇ ਜਾਜਕ ਦੁਆਰਾ ਪੌਲੁਸ ਅਤੇ ਬਰਨਬਾਸ ਲਈ ਬਲੀਦਾਨ ਚੜਾਉਣਾ ਚਾਹੁੰਦੇ ਸਨ [14:11-13, 18]