pa_tq/ACT/13/48.md

6 lines
647 B
Markdown

# ਗ਼ੈਰ ਕੌਮਾਂ ਦੀ ਕੀ ਪ੍ਰਤੀਕਿਰਿਆ ਸੀ ਜਦੋਂ ਉਹਨਾਂ ਨੇ ਸੁਣਿਆ ਕਿ ਪੌਲੁਸ ਉਹਨਾਂ ਵੱਲ ਮੁੜ ਰਿਹਾ ਹੈ?
ਉ: ਗ਼ੈਰ ਕੌਮਾਂ ਅਨੰਦ ਹੋਈਆਂ ਅਤੇ ਉਹਨਾਂ ਪਰਮੇਸ਼ੁਰ ਦੇ ਬਚਨ ਦੀ ਮਹਿਮਾ ਕੀਤੀ [13:48]
# ਕਿੰਨੇ ਗ਼ੈਰ ਕੌਮਾਂ ਵਾਲਿਆਂ ਨੇ ਵਿਸ਼ਵਾਸ ਕੀਤਾ?
ਉ: ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਹੋਏ ਸਨ ਉਨ੍ਹਾਂ ਨੇ ਵਿਸ਼ਵਾਸ ਕੀਤਾ [13:48]