# ਪੌਲੁਸ ਦੇ ਕਹਿਣ ਅਨੁਸਾਰ ਯਹੂਦੀਆਂ ਨੂੰ ਸੁਣਾਏ ਗਏ ਪਰਮੇਸ਼ੁਰ ਦੇ ਬਚਨ ਨਾਲ ਉਹ ਕੀ ਕਰ ਰਹੇ ਸਨ?
ਉ: ਪੌਲੁਸ ਨੇ ਕਿਹਾ ਕਿ ਉਹ ਉਹਨਾਂ ਨੂੰ ਸੁਣਾਏ ਗਏ ਪਰਮੇਸ਼ੁਰ ਦੇ ਬਚਨ ਨੂੰ ਪਰੇ ਧੱਕ ਰਹੇ ਹਨ [13:46]