pa_tq/ACT/13/40.md

4 lines
560 B
Markdown

# ਪੌਲੁਸ ਨੇ ਸੁਣਨ ਵਾਲਿਆਂ ਨੂੰ ਕੀ ਚੇਤਾਵਨੀ ਦਿੱਤੀ?
ਉ: ਪੌਲੁਸ ਨੇ ਸੁਣਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਵਰਗੇ ਨਾ ਬਣੋ ਜਿਹਨਾਂ ਬਾਰੇ ਨਬੀਆਂ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਪਰਮੇਸ਼ੁਰ ਦੇ ਕੰਮ ਦੀ ਘੋਸ਼ਣਾ ਤਾਂ ਸੁਣੀ, ਪਰ ਇਸ ਤੇ ਵਿਸ਼ਵਾਸ ਨਹੀਂ ਕੀਤਾ [13:40-41]