pa_tq/ACT/13/23.md

6 lines
684 B
Markdown

# ਕਿਸ ਤੋਂ ਪਰਮੇਸ਼ੁਰ ਨੇ ਲਈ ਇੱਕ ਮੁਕਤੀਦਾਤਾ ਲਿਆਂਦਾ?
ਉ: ਰਾਜਾ ਦਾਊਦ ਤੋਂ ਪਰਮੇਸ਼ੁਰ ਨੇ ਇਸਰਾਏਲ ਲਈ ਇੱਕ ਮੁਕਤੀਦਾਤਾ ਲਿਆਂਦਾ [13:23]
# ਪੌਲੁਸ ਕਿਸ ਦੇ ਬਾਰੇ ਆਖਦਾ ਹੈ ਜਿਸਨੇ ਆਉਣ ਵਾਲੇ ਮੁਕਤੀਦਾਤੇ ਲਈ ਰਾਹ ਤਿਆਰ ਕੀਤਾ?
ਉ: ਪੌਲੁਸ ਨੇ ਕਿਹਾ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਉਣ ਵਾਲੇ ਮੁਕਤੀਦਾਤੇ ਲਈ ਰਾਹ ਤਿਆਰ ਕੀਤਾ [13:24-25]