pa_tq/ACT/13/13.md

6 lines
853 B
Markdown

# ਜਦੋਂ ਪੌਲੁਸ ਅਤੇ ਉਸਦੇ ਸਾਥੀ ਜਹਾਜ਼ ਤੇ ਸਵਾਰ ਹੋ ਕੇ ਪਰਗਾ ਨੂੰ ਗਏ ਤਾਂ ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਸ ਨੇ ਕੀ ਕੀਤਾ?
ਉ: ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਹ ਪੌਲੁਸ ਅਤੇ ਉਸਦੇ ਸਾਥੀਆਂ ਤੋਂ ਅੱਡ ਹੋ ਕੇ ਯਰੂਸ਼ਲਮ ਨੂੰ ਮੁੜ ਆਇਆ [13:13]
# ਅੰਤਾਕਿਯਾ ਦੇ ਪਿਸਿਦਿਯਾ ਵਿੱਚ ਪੌਲੁਸ ਨੂੰ ਕਿੱਥੇ ਬੋਲਣ ਲਈ ਕਿਹਾ ਗਿਆ?
ਉ: ਅੰਤਾਕਿਯਾ ਦੇ ਪਿਸਿਦਿਯਾ ਵਿੱਚ, ਪੌਲੁਸ ਨੂੰ ਯਹੂਦੀ ਸਭਾ ਘਰ ਵਿੱਚ ਬੋਲਣ ਲਈ ਕਿਹਾ ਗਿਆ [13:15]