pa_tq/ACT/13/06.md

6 lines
531 B
Markdown

# ਬਾਰਯੇਸੂਸ ਕੌਣ ਸੀ?
ਉ: ਬਾਰਯੇਸੂਸ ਇੱਕ ਯਹੂਦੀ ਝੂਠਾ ਨਬੀ ਸੀ ਜੋ ਡਿਪਟੀ ਦੇ ਨਾਲ ਸੀ [13:6-7]
# ਡਿਪਟੀ ਨੇ ਬਰਨਬਾਸ ਅਤੇ ਸੌਲੁਸ ਨੂੰ ਕਿਉਂ ਸੱਦਿਆ?
ਉ: ਡਿਪਟੀ ਨੇ ਬਰਨਬਾਸ ਅਤੇ ਸੌਲੁਸ ਨੂੰ ਇਸ ਲਈ ਸੱਦਿਆ ਕਿਉਂਕਿ ਉਹ ਪਰਮੇਸ਼ੁਰ ਦਾ ਬਚਨ ਸੁਣਨਾ ਚਾਹੁੰਦਾ ਸੀ [13:7]