pa_tq/ACT/12/07.md

4 lines
348 B
Markdown

# ਪਤਰਸ ਕੈਦ ਤੋਂ ਬਾਹਰ ਕਿਵੇਂ ਆਇਆ?
ਉ: ਇੱਕ ਦੂਤ ਉਸ ਕੋਲ ਪ੍ਰਗਟ ਹੋਇਆ, ਉਸਦੀਆਂ ਜੰਜ਼ੀਰਾਂ ਟੁੱਟ ਕੇ ਡਿੱਗ ਗਈਆਂ, ਅਤੇ ਉਹ ਦੂਤ ਦੇ ਮਗਰ ਮਗਰ ਕੈਦ ਤੋਂ ਬਾਹਰ ਆ ਗਿਆ [12:7-10]