pa_tq/ACT/11/25.md

6 lines
621 B
Markdown

# ਅੰਤਾਕਿਯਾ ਵਿਚਲੀ ਕਲੀਸਿਯਾ ਵਿੱਚ ਕਿਸਨੇ ਪੂਰਾ ਸਾਲ ਬਤੀਤ ਕੀਤਾ?
ਉ: ਅੰਤਾਕਿਯਾ ਵਿਚਲੀ ਕਲੀਸਿਯਾ ਵਿੱਚ ਬਰਨਬਾਸ ਅਤੇ ਸੌਲੁਸ ਨੇ ਪੂਰਾ ਸਾਲ ਬਤੀਤ ਕੀਤਾ [11:26]
# ਅੰਤਾਕਿਯਾ ਵਿੱਚ ਚੇਲਿਆਂ ਨੂੰ ਪਹਿਲੀ ਵਾਰ ਕਿਹੜਾ ਨਾਮ ਮਿਲਿਆ?
ਉ: ਚੇਲਿਆਂ ਨੂੰ ਪਹਿਲੀ ਵਾਰ ਮਸੀਹੀ ਅੰਤਾਕਿਯਾ ਵਿੱਚ ਕਿਹਾ ਗਿਆ [11:26]