pa_tq/ACT/11/17.md

4 lines
486 B
Markdown

# ਜਦੋਂ ਸੁੰਨਤੀ ਵਿਸ਼ਵਾਸੀਆਂ ਨੇ ਪਤਰਸ ਦੀ ਵਿਆਖਿਆ ਨੂੰ ਸੁਣਿਆ ਤਾਂ ਉਹਨਾਂ ਨੇ ਕੀ ਨਤੀਜਾ ਕੱਢਿਆ?
ਉ: ਉਹਨਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਇਹ ਨਤੀਜਾ ਕੱਢਿਆ ਕਿ ਪਰਮੇਸ਼ੁਰ ਨੇ ਗ਼ੈਰ ਕੌਮਾਂ ਨੂੰ ਵੀ ਜੀਵਨ ਲਈ ਤੌਬਾ ਦਿੱਤੀ ਹੈ [11:18]