pa_tq/ACT/11/01.md

6 lines
809 B
Markdown

# ਯਹੂਦਿਯਾ ਵਿੱਚ ਭਰਾਵਾਂ ਅਤੇ ਰਸੂਲਾਂ ਨੇ ਕੀ ਖ਼ਬਰ ਸੁਣੀ?
ਉ: ਯਹੂਦਿਯਾ ਵਿੱਚ ਭਰਾਵਾਂ ਅਤੇ ਰਸੂਲਾਂ ਨੇ ਸੁਣਿਆ ਕਿ ਗ਼ੈਰ ਕੌਮਾਂ ਨੇ ਵੀ ਪਰਮੇਸ਼ੁਰ ਦੇ ਬਚਨ ਨੂੰ ਮੰਨਿਆ ਹੈ [11:1]
# ਜੋ ਯਰੂਸ਼ਲਮ ਵਿੱਚ ਸੁੰਨਤੀ ਵਿਸ਼ਵਾਸੀਆਂ ਵਿਚੋਂ ਸਨ ਉਹਨਾਂ ਨੇ ਪਤਰਸ ਦੇ ਵਿਰੁੱਧ ਕੀ ਆਲੋਚਨਾ ਕੀਤੀ?
ਉ: ਜੋ ਸੁੰਨਤੀ ਵਿਸ਼ਵਾਸੀਆਂ ਵਿਚੋਂ ਸਨ ਉਹਨਾਂ ਨੇ ਗ਼ੈਰ ਕੌਮਾਂ ਨਾਲ ਖਾਣ ਦੇ ਕਾਰਨ ਪਤਰਸ ਦੀ ਆਲੋਚਨਾ ਕੀਤੀ [11:2-3]