pa_tq/ACT/10/44.md

6 lines
746 B
Markdown

# ਉਹਨਾਂ ਲੋਕਾਂ ਨੂੰ ਕੀ ਹੋਇਆ ਜੋ ਪਤਰਸ ਨੂੰ ਸੁਣ ਰਹੇ ਸਨ, ਜਦੋਂ ਕਿ ਪਤਰਸ ਅਜੇ ਵੀ ਬੋਲ ਰਿਹਾ ਸੀ?
ਉ: ਪਵਿੱਤਰ ਆਤਮਾ ਉਹਨਾਂ ਸਾਰਿਆਂ ਤੇ ਉੱਤਰਿਆ ਜੋ ਪਤਰਸ ਨੂੰ ਸੁਣ ਰਹੇ ਸਨ [10: 44]
# ਸੁੰਨਤ ਕੀਤੇ ਹੋਏ ਵਿਸ਼ਵਾਸੀ ਹੈਰਾਨ ਕਿਉਂ ਹੋ ਗਏ?
ਉ: ਸੁੰਨਤ ਕੀਤੇ ਹੋਏ ਵਿਸ਼ਵਾਸੀ ਹੈਰਾਨ ਹੋ ਗਏ ਕਿਉਂਕਿ ਪਵਿੱਤਰ ਆਤਮਾ ਦੀ ਦਾਤ ਗ਼ੈਰ ਕੌਮਾਂ ਦੇ ਲੋਕਾਂ ਉੱਤੇ ਵੀ ਵਹਾਈ ਗਈ ਸੀ [10:45]