pa_tq/ACT/09/26.md

6 lines
714 B
Markdown

# ਜਦੋਂ ਸੌਲੁਸ ਯਰੂਸ਼ਲਮ ਵਿੱਚ ਆਇਆ, ਚੇਲਿਆਂ ਨੇ ਉਸ ਨੂੰ ਕਿਵੇਂ ਸਵੀਕਾਰ ਕੀਤਾ ?
ਉ: ਯਰੂਸ਼ਲਮ ਵਿੱਚ, ਚੇਲੇ ਸੌਲੁਸ ਤੋਂ ਡਰੇ ਹੋਏ ਸਨ [9:26]
# ਫਿਰ ਸੌਲੁਸ ਨੂੰ ਰਸੂਲਾਂ ਕੋਲ ਕੌਣ ਲਿਆਇਆ ਅਤੇ ਦੱਸਿਆ ਕਿ ਸੌਲੁਸ ਨਾਲ ਦੰਮਿਸਕ ਵਿੱਚ ਕੀ ਹੋਇਆ ਸੀ?
ਉ: ਬਰਨਬਾਸ ਸੌਲੁਸ ਨੂੰ ਰਸੂਲਾਂ ਕੋਲ ਲਿਆਇਆ ਅਤੇ ਦੱਸਿਆ ਕਿ ਸੌਲੁਸ ਨਾਲ ਦੰਮਿਸਕ ਵਿੱਚ ਕੀ ਹੋਇਆ ਸੀ [9:27]