pa_tq/ACT/08/39.md

6 lines
640 B
Markdown

# ਜਦੋਂ ਫਿਲਿੱਪੁਸ ਪਾਣੀ ਵਿਚੋਂ ਬਾਹਰ ਆਇਆ ਤਾਂ ਉਸ ਨਾਲ ਕੀ ਹੋਇਆ?
ਉ: ਜਦੋਂ ਫਿਲਿੱਪੁਸ ਪਾਣੀ ਵਿਚੋਂ ਬਾਹਰ ਆਇਆ ਤਾਂ ਪ੍ਰਭੂ ਦਾ ਆਤਮਾ ਉਸ ਨੂੰ ਉਠਾ ਲੈ ਗਿਆ [8:39]
# ਜਦੋਂ ਖੋਜਾ ਪਾਣੀ ਵਿਚੋਂ ਬਾਹਰ ਆਇਆ ਤਾਂ ਉਸ ਨੇ ਕੀ ਕੀਤਾ?
ਉ: ਜਦੋਂ ਖੋਜਾ ਪਾਣੀ ਵਿਚੋਂ ਬਾਹਰ ਆਇਆ, ਤਾਂ ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ [8:39]