pa_tq/ACT/08/20.md

4 lines
372 B
Markdown

# ਸ਼ਮਊਨ ਦੇ ਇਸ ਪ੍ਰਸਤਾਵ ਰੱਖਣ ਤੋਂ ਬਾਅਦ, ਪਤਰਸ ਅਨੁਸਾਰ ਉਸ ਦੀ ਆਤਮਿਕ ਹਾਲਤ ਕਿਸ ਤਰ੍ਹਾਂ ਦੀ ਹੈ?
ਉ: ਪਤਰਸ ਨੇ ਕਿਹਾ ਕਿ ਤੂੰ ਪਿੱਤ ਦੀ ਕੁੜੱਤਣ ਅਤੇ ਪਾਪ ਦੇ ਬੰਧਨ ਵਿੱਚ ਹੈਂ [8:23]