pa_tq/ACT/08/01.md

8 lines
949 B
Markdown

# ਸੌਲੁਸ ਨੇ ਇਸਤੀਫ਼ਾਨ ਦੇ ਪਥਰਾਓ ਬਾਰੇ ਕੀ ਸੋਚਿਆ?
ਉ: ਸੌਲੁਸ ਇਸਤੀਫ਼ਾਨ ਦੀ ਮੌਤ ਨਾਲ ਸਹਿਮਤ ਸੀ [8:1]
# ਜਿਸ ਦਿਨ ਇਸਤੀਫ਼ਾਨ ਨੂੰ ਪਥਰਾਓ ਕੀਤਾ ਗਿਆ ਉਸ ਦਿਨ ਤੋਂ ਕੀ ਸ਼ੁਰੂ ਹੋਇਆ?
ਉ: ਇਸਤੀਫ਼ਾਨ ਨੂੰ ਪਥਰਾਓ ਕਰਨ ਦੇ ਦਿਨ ਤੋਂ ਯਰੂਸ਼ਲਮ ਵਿੱਚ ਕਲੀਸਿਯਾ ਉੱਤੇ ਇੱਕ ਵੱਡਾ ਸਤਾਓ ਹੋਣਾ ਸ਼ੁਰੂ ਹੋਇਆ [8:1]
# ਯਰੂਸ਼ਲਮ ਵਿਚਲੇ ਵਿਸ਼ਵਾਸੀਆਂ ਨੇ ਕੀ ਕੀਤਾ?
ਉ: ਯਰੂਸ਼ਲਮ ਵਿਚਲੇ ਵਿਸ਼ਵਾਸੀ ਸਾਰੇ ਯਹੂਦਿਯਾ ਅਤੇ ਸਾਮਰੀਆ ਵਿੱਚ ਖਿੰਡ ਗਏ ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਫਿਰੇ [8:1,4]