pa_tq/ACT/05/09.md

6 lines
718 B
Markdown

# ਹਨਾਨਿਯਾ ਅਤੇ ਸਫ਼ੀਰਾ ਉੱਤੇ ਪਰਮੇਸ਼ੁਰ ਦਾ ਕੀ ਨਿਆਂ ਆਇਆ ?
ਉ: ਪਰਮੇਸ਼ੁਰ ਨੇ ਹਨਾਨਿਯਾ ਅਤੇ ਸਫ਼ੀਰਾ ਦੋਵਾਂ ਨੂੰ ਮਾਰ ਦਿੱਤਾ [5:5,10]
# ਕਲੀਸਿਯਾ ਅਤੇ ਉਹਨਾਂ ਸਾਰੀਆਂ ਦੀ ਕੀ ਪ੍ਰਤੀਕਿਰਿਆ ਸੀ ਜਿਹਨਾਂ ਨੇ ਹਨਾਨਿਯਾ ਤੇ ਸਫ਼ੀਰਾ ਬਾਰੇ ਸੁਣਿਆ?
ਉ: ਕਲੀਸਿਯਾ ਅਤੇ ਜਿਹਨਾਂ ਨੇ ਹਨਾਨਿਯਾ ਅਤੇ ਸਫ਼ੀਰਾ ਬਾਰੇ ਸੁਣਿਆ ਉਹਨਾਂ ਉੱਤੇ ਇੱਕ ਵੱਡਾ ਭੈ ਛਾ ਗਿਆ [5:11]