pa_tq/ACT/03/24.md

6 lines
1.0 KiB
Markdown

# ਪਤਰਸ ਲੋਕਾਂ ਨੂੰ ਪੁਰਾਣੇ ਨੇਮ ਦੇ ਕਿਹੜੇ ਵਾਇਦੇ ਦੀ ਲੋਕਾਂ ਨੂੰ ਯਾਦ ਦਿਲਾਉਂਦਾ ਹੈ?
ਉ: ਪਤਰਸ ਲੋਕਾਂ ਨੂੰ ਯਾਦ ਦਿਲਾਉਂਦਾ ਹੈ ਕਿ ਉਹ ਉਸ ਨੇਮ ਦੇ ਪੁੱਤਰ ਸਨ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ ਜਦੋਂ ਪਰਮੇਸ਼ੁਰ ਨੇ ਕਿਹਾ, "ਤੇਰੀ ਅੰਸ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ" [3:25]
# ਪਰਮੇਸ਼ੁਰ ਯਹੂਦੀਆਂ ਨੂੰ ਕਿਸ ਤਰ੍ਹਾਂ ਬਰਕਤ ਦੇਣ ਦੀ ਇੱਛਾ ਕਰ ਰਿਹਾ ਸੀ?
ਉ: ਪਰਮੇਸ਼ੁਰ ਨੇ ਯਹੂਦੀਆਂ ਨੂੰ ਬਰਕਤ ਦੇਣ ਦੀ ਇੱਛਾ ਯਿਸੂ ਦੇ ਭੇਜਣ ਅਤੇ ਉਹਨਾਂ ਦੀਆਂ ਬੁਰਿਆਈਆਂ ਹਟਾਉਣ ਦੁਆਰਾ ਕੀਤੀ [3:26]