pa_tq/ACT/02/46.md

6 lines
537 B
Markdown

# ਇਸ ਸਮੇਂ ਵਿਸ਼ਵਾਸੀਆਂ ਦੀ ਸੰਗਤੀ ਕਿੱਥੇ ਸੀ?
ਉ: ਇਸ ਸਮੇਂ ਵਿਸ਼ਵਾਸੀਆਂ ਦੀ ਸੰਗਤੀ ਹੈਕਲ ਵਿੱਚ ਸੀ [2:46]
# ਵਿਸ਼ਵਾਸੀਆਂ ਦੇ ਸਮੂਹ ਵਿੱਚ ਦਿਨੋ ਦਿਨ ਕੌਣ ਰਲਾਏ ਜਾਂਦੇ ਸਨ?
ਉ: ਪ੍ਰਭੂ ਦਿਨੋ ਦਿਨ ਉਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਹਨਾਂ ਵਿੱਚ ਰਲਾਉਂਦਾ ਸੀ [2:47]