pa_tq/ACT/02/43.md

4 lines
402 B
Markdown

# ਜਿਹਨਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੇ ਲੋੜਵੰਦ ਲੋਕਾਂ ਲਈ ਕੀ ਕੀਤਾ?
ਉ: ਉਹਨਾਂ ਨੇ ਆਪਣੀ ਆਪਣੀ ਮਿਲਖ ਅਤੇ ਮਾਲ ਨੂੰ ਵੇਚਿਆ ਅਤੇ ਉਸ ਨੂੰ ਹਰੇਕ ਦੀ ਲੋੜ ਅਨੁਸਾਰ ਸਭਨਾਂ ਵਿੱਚ ਵੰਡ ਦਿੱਤਾ [2:44-45]