pa_tq/ACT/01/21.md

4 lines
583 B
Markdown

# ਜਿਹੜਾ ਯਹੂਦਾ ਦੇ ਅਹੁਦੇ ਨੂੰ ਲਵੇਗਾ ਉਸ ਮਨੁੱਖ ਲਈ ਕਿਹੜੀਆਂ ਜਰੂਰਤਾਂ ਨੂੰ ਪੂਰਾ ਕਰਨਾ ਜਰੂਰੀ ਹੈ?
ਉ: ਜੋ ਮਨੁੱਖ ਯਹੂਦਾ ਦੇ ਅਹੁਦੇ ਨੂੰ ਲਵੇਗਾ ਉਸ ਲਈ ਜਰੂਰੀ ਹੈ ਕਿ ਉਹ ਯੂਹੰਨਾ ਦੇ ਬਪਤਿਸਮੇ ਤੋਂ ਲੈ ਕੇ ਰਸੂਲਾਂ ਨਾਲ ਰਿਹਾ ਹੋਵੇ ਅਤੇ ਯਿਸੂ ਦੇ ਜੀ ਉੱਠਣ ਦਾ ਗਵਾਹ ਹੋਵੇ [1:21-22]