pa_tq/ACT/01/15.md

4 lines
273 B
Markdown

# ਯਹੂਦਾ ਦੀ ਜਿੰਦਗੀ ਵਿੱਚ ਕੀ ਪੂਰਾ ਹੋਇਆ, ਜਿਸ ਨੇ ਯਿਸੂ ਨੂੰ ਫੜਵਾਇਆ ਸੀ?
ਉ: ਧਰਮ ਸ਼ਾਸਤਰ ਦੀ ਲਿਖਤ ਯਹੂਦਾ ਰਾਹੀਂ ਪੂਰੀ ਹੋਈ [1:16]