pa_tq/ACT/01/06.md

6 lines
686 B
Markdown

# ਜਦੋਂ ਰਸੂਲਾਂ ਨੇ ਰਾਜ ਦੀ ਬਹਾਲੀ ਦੇ ਸਮੇਂ ਦੇ ਬਾਰੇ ਜਾਨਣਾ ਚਾਹਿਆ, ਤਾਂ ਯਿਸੂ ਨੇ ਉਨ੍ਹਾਂ ਨੂੰ ਕੀ ਉੱਤਰ ਦਿੱਤਾ ?
ਉ: ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਤੁਹਾਡਾ ਕੰਮ ਸਮਿਆਂ ਨੂੰ ਜਾਨਣਾ ਨਹੀਂ ਹੈ [1:7]
# ਯਿਸੂ ਦੇ ਅਨੁਸਾਰ ਰਸੂਲ ਪਵਿੱਤਰ ਆਤਮਾ ਤੋਂ ਕੀ ਪ੍ਰਾਪਤ ਕਰਨਗੇ?
ਉ: ਯਿਸੂ ਨੇ ਕਿਹਾ ਕਿ ਰਸੂਲ ਸ਼ਕਤੀ ਪ੍ਰਾਪਤ ਕਰਨਗੇ [1:8]