pa_tq/ACT/01/01.md

6 lines
646 B
Markdown

# ਨਵੇਂ ਨੇਮ ਦੀਆਂ ਕਿਹੜੀਆਂ ਦੋ ਕਿਤਾਬਾਂ ਲੂਕਾ ਨੇ ਲਿਖੀਆਂ ?
ਉ: ਲੂਕਾ ਨੇ ਲੂਕਾ ਦੀ ਇੰਜ਼ੀਲ ਅਤੇ ਰਸੂਲਾਂ ਦੇ ਕਰਤੱਬ ਲਿਖੇ [1:1]
# ਯਿਸੂ ਨੇ ਆਪਣੇ ਦੁੱਖ ਝੱਲਣ ਤੋਂ ਬਾਅਦ ਚਾਲੀ ਦਿਨ ਤੱਕ ਕੀ ਕੀਤਾ ?
ਉ: ਯਿਸੂ ਆਪਣੇ ਰਸੂਲਾਂ ਅੱਗੇ ਜਿਉਂਦਾ ਪਰਗਟ ਹੋਇਆ, ਅਤੇ ਉਨ੍ਹਾਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕੀਤੀਆਂ [1:3]