pa_tq/2TI/01/12.md

6 lines
771 B
Markdown

# ਪੌਲੁਸ ਖੁਸ਼ਖਬਰੀ ਤੋਂ ਸ਼ਰਮਾਉਂਦਾ ਨਹੀਂ, ਕਿਉਂਕਿ ਉਸ ਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਮੇਰੇ ਲਈ ਕੀ ਕਰ ਸਕਦਾ ਹੈ?
ਉ: ਪੌਲੁਸ ਨੂੰ ਵਿਸ਼ਵਾਸ ਹੈ ਕਿ ਉਹ ਅਮਾਨਤ ਦੀ ਰਖਵਾਲੀ ਉਸ ਦਿਨ ਤੱਕ ਕਰ ਸਕਦਾ ਹੈ [1:12]
# ਤਿਮੋਥਿਉਸ ਉਸ ਨਾਲ ਕੀ ਕਰਨ ਵਾਲਾ ਹੈ ਜੋ ਭਲੀ ਅਮਾਨਤ ਪਰਮੇਸ਼ੁਰ ਨੇ ਉਸਨੂੰ ਦਿੱਤੀ ਹੈ?
ਉ: ਤਿਮੋਥਿਉਸ ਉਸ ਭਲੀ ਅਮਾਨਤ ਦੀ ਪਵਿੱਤਰ ਆਤਮਾ ਦੁਆਰਾ ਰਖਵਾਲੀ ਕਰਨ ਵਾਲਾ ਹੈ [1:14]