pa_tq/2TI/01/08.md

12 lines
1.6 KiB
Markdown

# ਪੌਲੁਸ ਤਿਮੋਥਿਉਸ ਨੂੰ ਕੀ ਕਰਨ ਤੋਂ ਮਨਾ ਕਰਦਾ ਹੈ?
ਉ: ਪੌਲੁਸ ਤਿਮੋਥਿਉਸ ਨੂੰ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਉਣ ਤੋਂ ਕਹਿੰਦਾ ਹੈ [1:8]
# ਪੌਲੁਸ ਇਸ ਦੀ ਬਜਾਏ ਤਿਮੋਥਿਉਸ ਨੂੰ ਕੀ ਕਰਨ ਲਈ ਕਹਿੰਦਾ ਹੈ?
ਉ: ਪੌਲੁਸ ਇਸ ਦੀ ਬਜਾਏ ਤਿਮੋਥਿਉਸ ਨੂੰ ਖੁਸ਼ਖਬਰੀ ਲਈ ਦੁੱਖਾਂ ਵਿੱਚ ਸਾਂਝੀ ਹੋਣ ਨੂੰ ਕਹਿੰਦਾ ਹੈ [1:8]
# ਪਰਮੇਸ਼ੁਰ ਦੀ ਯੋਜਨਾ ਅਤੇ ਕਿਰਪਾ ਸਾਨੂੰ ਕਦੋਂ ਦਿੱਤੀ ਗਈ?
ਉ: ਪਰਮੇਸ਼ੁਰ ਦੀ ਯੋਜਨਾ ਅਤੇ ਕਿਰਪਾ ਸਾਨੂੰ ਸਨਾਤਨ ਸਮਿਆਂ ਤੋਂ ਦਿੱਤੀ ਗਈ [1:9]
# ਪਰਮੇਸ਼ੁਰ ਨੇ ਆਪਣੀ ਮੁਕਤੀ ਦੀ ਯੋਜਨਾ ਕਿਵੇਂ ਪ੍ਰਗਟ ਕੀਤੀ?
ਉ: ਪਰਮੇਸ਼ੁਰ ਦੀ ਮੁਕਤੀ ਦੀ ਯੋਜਨਾ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪ੍ਰਗਟ ਹੋਣ ਦੁਆਰਾ ਪ੍ਰਗਟ ਹੋਈ [1:10]
# ਜਦੋਂ ਯਿਸੂ ਪ੍ਰਗਟ ਹੋਇਆ, ਤਾਂ ਉਸਨੇ ਮੌਤ ਅਤੇ ਜੀਵਨ ਨਾਲ ਕੀ ਕੀਤਾ?
ਉ: ਯਿਸੂ ਨੇ ਮੌਤ ਦਾ ਨਾਸ ਕੀਤਾ, ਅਤੇ ਖੁਸ਼ਖਬਰੀ ਦੁਆਰਾ ਕਦੇ ਨਾ ਖਤਮ ਹੋਣ ਵਾਲੇ ਜੀਵਨ ਨੂੰ ਲਿਆਂਦਾ [1:10]