pa_tq/2TH/03/01.md

8 lines
766 B
Markdown

# ਪੌਲੁਸ ਕੀ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਵਾਸੀ ਪ੍ਰਭੂ ਦੇ ਬਚਨ ਦੇ ਸਬੰਧ ਵਿੱਚ ਪ੍ਰ੍ਰਾਥਨਾ ਕਰਨ ?
ਪੌਲੁਸ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਵਾਸੀ ਪ੍ਰ੍ਰਾਥਨਾ ਕਰਨ ਕਿ ਪ੍ਰਭੂ ਦਾ ਬਚਨ ਤੇਜ਼ੀ ਨਾਲ ਫੈਲੇ ਅਤੇ ਮਹਿਮਾ ਪਾਵੇ [3:1]
# ਪੌਲੁਸ ਕਿਸ ਤੋਂ ਬਚਣ ਦੀ ਇੱਛਾ ਕਰਦਾ ਹੈ ?
ਪੌਲੁਸ ਦੁਸ਼ਟਾਂ ਅਤੇ ਉਹ ਬੁਰੇ ਜਿਹੜੇ ਵਿਸ਼ਵਾਸ ਵਿੱਚ ਨਹੀ ਹਨ ਤੋਂ ਬਚਣ ਦੀ ਇੱਛਾ ਕਰਦਾ ਹੈ [3:2]