pa_tq/2TH/01/09.md

10 lines
1.1 KiB
Markdown

# ਜਿਹੜੇ ਪਰਮੇਸ਼ੁਰ ਨੂੰ ਨਹੀ ਜਾਣਦੇ ਉਹਨਾਂ ਨੂੰ ਕਦੋਂ ਤੱਕ ਸਜ਼ਾ ਮਿਲੇਗੀ ?
ਉਹ ਜਿਹੜੇ ਪਰਮੇਸ਼ੁਰ ਨੂੰ ਨਹੀ ਜਾਣਦੇ ਉਹਨਾਂ ਨੂੰ ਹਮੇਸ਼ਾ ਦੀ ਸਜ਼ਾ ਮਿਲੇਗੀ [1:9]
# ਜਿਹੜੇ ਪਰਮੇਸ਼ੁਰ ਨੂੰ ਨਹੀ ਜਾਣਦੇ ਉਹਨਾਂ ਨੂੰ ਸਜ਼ਾ ਦੇ ਤੌਰ ਤੇ ਕਿਸ ਗੱਲ ਤੋਂ ਵੱਖਰੇ ਕੀਤਾ ਗਿਆ ਹੈ ?
ਉ.ਜਿਹੜੇ ਪਰਮੇਸ਼ੁਰ ਨੂੰ ਨਹੀ ਜਾਣਦੇ ਉਹਨਾਂ ਨੂੰ ਸਜ਼ਾ ਦੇ ਤੌਰ ਤੇ ਪ੍ਰਭੂ ਦੀ ਹਜੂਰੀ ਤੋਂ ਵੱਖਰੇ ਕੀਤਾ ਗਿਆ ਹੈ[1:9 ]
# ਵਿਸ਼ਵਾਸੀ ਕੀ ਕਰਨਗੇ ਜਦੋਂ ਉਹ ਦੇਖਣ ਕਿ ਮਸੀਹ ਆਪਣੇ ਦਿਨ ਤੇ ਆ ਗਿਆ ਹੈ ?
ਵਿਸ਼ਵਾਸੀ ਮਸੀਹ ਨੂੰ ਵੇਖ ਹੈਰਾਨ ਹੋ ਜਾਣਗੇ ਜਦੋਂ ਉਹ ਆਪਣੇ ਦਿਨ ਤੇ ਆ ਜਾਵੇਗਾ [1:10]