pa_tq/2TH/01/06.md

7 lines
754 B
Markdown

# ਪਰਮੇਸ਼ੁਰ ਉਹਨਾਂ ਦੇ ਨਾਲ ਕੀ ਕਰੇਗਾ ਜਿਹੜੇ ਵਿਸ਼ਵਾਸੀਆਂ ਨੂੰ ਦੁੱਖ ਦਿੰਦੇ ਹਨ ?
ਪਰਮੇਸ਼ੁਰ ਉਹਨਾਂ ਦੇ ਨਾਲ ਜਿਹੜੇ ਵਿਸ਼ਵਾਸੀਆਂ ਨੂੰ ਦੁੱਖ ਦਿੰਦੇ ਹਨ, ਦੁੱਖ ਦੇਵੇਗਾ ਅਤੇ ਬਲਦੀ ਹੋਈ ਅੱਗ ਵਿੱਚ ਸੁੱਟੇਗਾ [1:6,8]
# ਵਿਸ਼ਵਾਸੀਆਂ ਨੂੰ ਉਹਨਾਂ ਦੇ ਦੁੱਖਾਂ ਤੋਂ ਕਦੋਂ ਰਾਹਤ ਮਿਲੇਗੀ ?
# ਵਿਸ਼ਵਾਸੀਆਂ ਨੂੰ ਰਾਹਤ ਮਿਲੇਗੀ ਜਦੋਂ ਯਿਸੂ ਮਸੀਹ ਸਵਰਗ ਤੋਂ ਪ੍ਰਗਟ ਹੋਵੇਗਾ [1:7]