pa_tq/2TH/01/03.md

11 lines
975 B
Markdown

# ਥੱਸਲੁਨੀਕੀਆਂ ਦੀ ਕਲੀਸਿਯਾ ਦੀਆਂ ਕਿਹੜੀਆਂ ਦੋ ਗੱਲਾਂ ਕਾਰਨ ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ?
ਉਹਨਾਂ ਦੇ ਵੱਧ ਰਹੇ ਵਿਸ਼ਵਾਸ ਅਤੇ ਉਹਨਾਂ ਦੇ ਇੱਕ ਦੂਸਰੇ ਲਈ ਪਿਆਰ ਦੇ ਕਾਰਨ ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ [1:3]
# ਕਿਹੜੇ ਹਾਲਤ ਨੂੰ ਥੱਸਲੁਨੀਕੀਆਂ ਦੇ ਵਿਸ਼ਵਾਸੀ ਸਹਿ ਰਹੇ ਸੀ ?
ਵਿਸ਼ਵਾਸੀ ਦੁੱਖ ਅਤੇ ਦਰਦ ਸਹਿ ਰਹੇ ਸੀ [1:4]
# ਹਾਲਾਤ ਜੋ ਵਿਸ਼ਵਾਸੀ ਸਹਿ ਰਹੇ ਸੀ ਉਹ ਦਾ ਸਕਾਰਾਤਮਕ ਨਤੀਜਾ ਕੀ ਹੋਵੇਗਾ ?
ਵਿਸ਼ਵਾਸੀ ਪਰਮੇਸ਼ੁਰ ਦੇ ਰਾਜ ਦੇ ਜੋਗ ਗਿਣੇ ਜਾਣਗੇ [1:5]