pa_tq/2PE/03/11.md

5 lines
492 B
Markdown

# ਪਤਰਸ ਅਜਿਹਾ ਕਿਉਂ ਆਖਦਾ ਹੈ ਕਿ ਪਵਿੱਤਰ ਚੱਲਣ ਅਤੇ ਭਗਤੀ ਵਿੱਚ ਸਾਨੂੰ ਕਿਹੋ ਜਿਹੇ ਹੋਣਾ ਚਾਹੀਦਾ ਹੈ ?
ਕਿਉਂ ਜੋ ਅਕਾਸ਼ ਅਤੇ ਧਰਤੀ ਨਾਸ ਹੋ ਜਾਣਗੇ , ਕਿਉਂ ਜੋ ਉਹ ਉਡੀਕ ਧਰਮ ਦੇ ਵੱਸਣ ਲਈ ਨਵੀਂ ਧਰਤੀ ਅਤੇ ਅਕਾਸ਼ ਦੀ ਉਡੀਕ ਕਰਦੇ ਹਨ [3:11-13]