pa_tq/2JN/01/01.md

11 lines
971 B
Markdown

# ਯੂਹੰਨਾ ਲੇਖਕ ਇਸ ਪੱਤ੍ਰੀ ਵਿੱਚ ਆਪਣੀ ਪਹਿਚਾਣ ਕਿਸ ਨਾਮ ਨਾਲ ਕਰਵਾਉਂਦਾ ਹੈ?
ਯੂਹੰਨਾ ਆਪਣੀ ਪਹਿਚਾਣ ਇੱਕ ਬਜ਼ੁਰਗ ਦੇ ਰੂਪ ਵਿੱਚ ਕਰਵਾਉਂਦਾ ਹੈ|[1:1]
# ਇਹ ਪੱਤ੍ਰੀ ਕਿਸ ਨੂੰ ਲਿਖੀ ਗਈ ਹੈ?
ਇਹ ਪੱਤ੍ਰੀ ਚੁਣੀ ਹੋਈ ਔਰਤ ਅਤੇ ਉਸਦੇ ਬੱਚਿਆਂ ਨੂੰ ਲਿਖੀ ਗਈ ਹੈ| [1:1]
# ਯੂਹੰਨਾ ਕਿਸ ਦੇ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹਿਣ ਲਈ ਕਹਿੰਦਾ ਹੈ?
ਯੂਹੰਨਾ ਕਹਿੰਦਾ ਹੈ ਕਿ ਪਿਤਾ ਪਰਮੇਸ਼ੁਰ ਅਤੇ ਉਸਦੇ ਪੁੱਤਰ ਯਿਸੂ ਮਸੀਹ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ| [1:3]