6 lines
967 B
Markdown
6 lines
967 B
Markdown
# ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਇਹ ਗੱਲਾਂ ਕਿਉਂ ਲਿਖਦਾ ਸੀ ਜਦੋਂ ਕਿ ਉਹ ਉਹਨਾਂ ਤੋਂ ਦੂਰ ਸੀ ?
|
|
ਉ: ਪੌਲੁਸ ਨੇ ਇਹ ਇਸ ਲਈ ਲਿਖਿਆ ਕਿ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਮੈਂ ਤੁਹਾਡੇ ਨਾਲ ਸਖਤੀ ਨਾ ਕਰਾਂ [13:10]
|
|
# ਪੌਲੁਸ ਉਸ ਅਧਿਕਾਰ ਦਾ ਕਿਵੇਂ ਇਸਤੇਮਾਲ ਕਰਨਾ ਚਾਹੁੰਦਾ ਹੈ ਜੋ ਪਰਮੇਸ਼ੁਰ ਨੇ ਉਸਨੂੰ ਕੁਰਿੰਥੀਆਂ ਦੇ ਸੰਤਾਂ ਲਈ ਦਿੱਤਾ ?
|
|
ਉ: ਪੌਲੁਸ ਉਸ ਅਧਿਕਾਰ ਦਾ ਇਸਤੇਮਾਲ ਕੁਰਿੰਥੀਆਂ ਦੇ ਸੰਤਾਂ ਨੂੰ ਬਣਾਉਣ ਲਈ ਕਰਨਾ ਚਾਹੁੰਦਾ ਹੈ ਨਾ ਕਿ ਉਹਨਾਂ ਨੂੰ ਡਰਾਉਣ ਲਈ [13:10]
|
|
|