pa_tq/2CO/13/05.md

6 lines
890 B
Markdown

# ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਆਪਣਾ ਪਰਤਾਵਾ ਕਰਨ ਅਤੇ ਆਪਣੇ ਆਪ ਨੂੰ ਪਰਖਣ ਲਈ ਕਿਉਂ ਆਖਦਾ ਹੈ ?
ਉ: ਪੌਲੁਸ ਉਹਨਾਂ ਨੂੰ ਆਪਣਾ ਪਰਤਾਵਾ ਕਰਨ ਅਤੇ ਆਪਣੇ ਆਪ ਨੂੰ ਪਰਖਣ ਲਈ, ਇਹ ਦੇਖਣ ਲਈ ਆਖਦਾ ਹੈ ਕਿ ਉਹ ਵਿਸ਼ਵਾਸ ਹਨ ਜਾਂ ਨਹੀਂ [13:5]
# ਪੌਲੁਸ ਨੂੰ ਕੀ ਆਸ ਹੈ ਕਿ ਕੁਰਿੰਥੀਆਂ ਦੇ ਸੰਤ ਉਸ ਦੇ ਅਤੇ ਉਸ ਦੇ ਸਾਥੀਆਂ ਲਈ ਕੀ ਮਲੂਮ ਕਰ ਲੈਣਗੇ ?
ਉ: ਪੌਲੁਸ ਨੂੰ ਆਸ ਹੈ ਕੁਰਿੰਥੀਆਂ ਦੇ ਸੰਤ ਇਹ ਮਲੂਮ ਕਰ ਲੈਣਗੇ ਕਿ ਉਹ ਅਪਰਵਾਨ ਨਹੀਂ ਹਨ [13:6]