6 lines
923 B
Markdown
6 lines
923 B
Markdown
# ਜਦੋਂ ਪੌਲੁਸ ਨੇ ਪ੍ਰਭੂ ਨੂੰ ਸਰੀਰ ਦਾ ਇਹ ਕੰਡਾ ਕੱਢਣ ਲਈ ਕਿਹਾ ਤਾਂ ਪ੍ਰਭੂ ਨੇ ਪੌਲੁਸ ਨੂੰ ਕੀ ਕਿਹਾ ?
|
|
ਉ: ਪ੍ਰਭੂ ਨੇ ਪੌਲੁਸ ਨੂੰ ਕਿਹਾ, "ਮੇਰੀ ਕਿਰਪਾ ਤੇਰੇ ਲਈ ਕਾਫ਼ੀ ਹੈ, ਕਿਉਂਕਿ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ [12:9]
|
|
# ਪੌਲੁਸ ਕਿਉਂ ਕਹਿੰਦਾ ਹੈ ਕਿ ਉਹ ਆਪਣੀਆਂ ਨਿਰਬਲਤਾਈਆਂ ਉੱਤੇ ਅਭਿਮਾਨ ਕਰਨ ਨੂੰ ਪਹਿਲ ਦਿੰਦਾ ਹੈ ?
|
|
ਉ: ਪੌਲੁਸ ਕਹਿੰਦਾ ਹੈ ਕਿ ਉਹ ਇਸ ਨੂੰ ਪਹਿਲ ਦਿੰਦਾ ਹੈ ਕਿਉਂਕਿ ਮਸੀਹ ਦੀ ਸਮਰੱਥਾ ਉਸ ਉੱਤੇ ਸਾਯਾ ਕਰਦੀ ਹੈ [12:9]
|
|
|