pa_tq/2CO/11/01.md

4 lines
502 B
Markdown

# ਪੌਲੁਸ ਕੁਰਿੰਥੀਆਂ ਦੇ ਸੰਤਾਂ ਲਈ ਪਰਮੇਸ਼ੁਰ ਜਿਹੀ ਅਣਖ ਕਿਉਂ ਰੱਖਦਾ ਹੈ ?
ਉ: ਉਹ ਉਹਨਾਂ ਲਈ ਅਣਖ ਰਖਦਾ ਹੈ ਕਿਉਂਕਿ ਉਸ ਨੇ ਉਹਨਾਂ ਦਾ ਵਿਆਹ ਇੱਕੋ ਪਤੀ ਦੇ ਨਾਲ ਕੀਤਾ, ਤਾਂ ਕਿ ਉਹਨਾਂ ਨੂੰ ਪਵਿੱਤਰ ਕੁਆਰੀ ਦੇ ਵਾਂਗੂ ਮਸੀਹ ਨੂੰ ਅਰਪਣ ਕਰੇ [11:2]