pa_tq/2CO/07/15.md

4 lines
590 B
Markdown

# ਤੀਤੁਸ ਦਾ ਕੁਰਿੰਥੀਆਂ ਦੇ ਸੰਤਾਂ ਲਈ ਪ੍ਰੇਮ ਹੋਰ ਵੀ ਕਿਉਂ ਵੱਧ ਗਿਆ ?
ਉ: ਤੀਤੁਸ ਦਾ ਕੁਰਿੰਥੀਆਂ ਦੇ ਸੰਤਾਂ ਲਈ ਪ੍ਰੇਮ ਹੋਰ ਵੀ ਵੱਧ ਗਿਆ, ਜਦੋਂ ਉਸ ਨੇ ਕੁਰਿੰਥੀਆਂ ਦੇ ਸਾਰੇ ਸੰਤਾਂ ਦੀ ਆਗਿਆਕਾਰੀ ਨੂੰ ਚੇਤੇ ਕੀਤਾ ਕਿਵੇਂ ਉਹਨਾਂ ਨੇ ਡਰਦੇ ਅਤੇ ਕੰਬਦੇ ਹੋਏ ਉਸ ਦਾ ਸਵਾਗਤ ਕੀਤਾ [7:15]