pa_tq/2CO/07/11.md

1.0 KiB

ਇੱਕ ਪਵਿੱਤਰ ਸੋਗ ਨੇ ਕੁਰਿੰਥੀਆਂ ਦੇ ਸੰਤਾਂ ਵਿੱਚ ਕੀ ਕੀਤਾ ?

ਉ: ਇੱਕ ਪਵਿੱਤਰ ਸੋਗ ਉਹਨਾਂ ਵਿੱਚ ਤੌਬਾ ਲੈ ਕੇ ਆਇਆ, ਅਤੇ ਇਹ ਸਾਬਤ ਕਰਨ ਦੀ ਕਿ ਉਹ ਹਰ ਗੱਲ ਵਿੱਚ ਸਾਫ਼ ਹਨ, ਇੱਕ ਦ੍ਰਿੜ ਧਾਰਨਾ ਲੈ ਕੇ ਆਇਆ [[7:9,11]

ਪੌਲੁਸ ਦੇ ਕਹਿਣ ਅਨੁਸਾਰ ਉਸ ਨੇ ਪਹਿਲਾ ਪੱਤਰ ਕੁਰਿੰਥੀਆਂ ਦੇ ਸੰਤਾਂ ਨੂੰ ਕਿਉਂ ਲਿਖਿਆ ?

ਉ: ਪੌਲੁਸ ਕਹਿੰਦਾ ਹੈ ਕਿ ਉਸ ਨੇ ਇਸ ਲਈ ਲਿਖਿਆ ਕਿ ਜਿਹੜਾ ਕੁਰਿੰਥੀਆਂ ਦੇ ਸੰਤਾਂ ਦਾ ਜੋਸ਼ ਪੌਲੁਸ ਅਤੇ ਉਸ ਦੇ ਸਾਥੀਆਂ ਲਈ ਹੈ ਉਹ ਪਰਮੇਸ਼ੁਰ ਦੇ ਹਜੂਰ ਕੁਰਿੰਥੀਆਂ ਦੇ ਸੰਤਾਂ ਉੱਤੇ ਪਰਗਟ ਹੋਵੇ [7:12]