pa_tq/2CO/06/14.md

4 lines
782 B
Markdown

# ਪੌਲੁਸ ਕਿਸ ਕਾਰਨ ਕਹਿੰਦਾ ਹੈ ਕਿ ਕੁਰਿੰਥੀਆਂ ਦੇ ਸੰਤ ਅਵਿਸ਼ਵਾਸੀਆਂ ਦੇ ਨਾਲ ਬਣੇ ਨਾ ਰਹਿਣ ?
ਉ: ਪੌਲੁਸ ਹੇਠ ਲਿਖੇ ਕਾਰਨ ਦਿੰਦਾ ਹੈ : ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ ? ਕੀ ਚਾਨਣ ਦਾ ਹਨੇਰੇ ਨਾਲ ਕੋਈ ਮੇਲ ਹੈ ? ਕੀ ਮਸੀਹ ਬਲਿਆਲ ਦੇ ਨਾਲ ਸਹਿਮਤ ਹੈ ? ਵਿਸ਼ਵਾਸੀ ਦਾ ਅਵਿਸ਼ਵਾਸੀ ਦੇ ਨਾਲ ਕੀ ਹਿੱਸਾ ਹੈ ? ਕੀ ਪਰਮੇਸ਼ੁਰ ਦੀ ਹੈਕਲ ਅਤੇ ਮੂਰਤੀਆਂ ਵਿਚਕਾਰ ਸਹਿਮਤੀ ਹੋ ਸਕਦੀ ਹੈ ? [6:14-16]