pa_tq/2CO/06/11.md

4 lines
580 B
Markdown

# ਪੌਲੁਸ ਕੁਰਿੰਥੀਆਂ ਦੇ ਲੋਕਾਂ ਨਾਲ ਕੀ ਅਦਲਾ ਬਦਲੀ ਕਰਨਾ ਚਾਹੁੰਦਾ ਹੈ ?
ਉ: ਪੌਲੁਸ ਕਹਿੰਦਾ ਹੈ ਕਿ ਉਹਨਾਂ ਦਾ ਦਿਲ ਕੁਰਿੰਥੀਆਂ ਦੇ ਵੱਲ ਖੁੱਲਾ ਹੈ ਅਤੇ ਉਸ ਦੇ ਬਦਲੇ ਵਿੱਚ ਪੌਲੁਸ ਚਾਹੁੰਦਾ ਹੈ ਕਿ ਕੁਰਿੰਥੀਆਂ ਦੇ ਸੰਤ ਵੀ ਪੌਲੁਸ ਅਤੇ ਉਸ ਦੇ ਸਾਥੀਆਂ ਲਈ ਆਪਣਾ ਦਿਲ ਖੋਲਣ [6:11,13]