6 lines
757 B
Markdown
6 lines
757 B
Markdown
# ਪੌਲੁਸ ਕਿਉਂ ਕਹਿੰਦਾ ਹੈ ਅਸੀਂ ਅਗਾਂਹ ਤੋਂ ਕਿਸੇ ਨੂੰ ਵੀ ਸਰੀਰ ਦੇ ਅਨੁਸਾਰ ਨਾ ਪਰਖੀਏ ?
|
|
ਉ: ਇਹ ਇਸ ਲਈ ਸੀ ਕਿਉਂਕਿ ਮਸੀਹ ਸਾਡੇ ਸਾਰਿਆਂ ਲਈ ਮੋਇਆ ਅਤੇ ਹੁਣ ਅਸੀਂ ਆਪਣੇ ਲਈ ਨਹੀਂ ਜਿਉਂਦੇ ਸਗੋਂ ਮਸੀਹ ਲਈ ਜਿਉਂਦੇ ਹਾਂ [5:15-16]
|
|
# ਜੋ ਕੋਈ ਮਸੀਹ ਵਿੱਚ ਹੈ ਉਸ ਦੇ ਨਾਲ ਕੀ ਹੁੰਦਾ ਹੈ ?
|
|
ਉ: ਉਹ ਇੱਕ ਨਵੀਂ ਸਰਿਸ਼ਟ ਹੈ | ਪੁਰਾਣੀਆਂ ਗੱਲਾਂ ਬੀਤ ਗਈਆਂ; ਇਹ ਨਵੀਆਂ ਹੋ ਗਈਆਂ ਹਨ [5:17]
|
|
|