pa_tq/2CO/05/04.md

6 lines
896 B
Markdown

# ਪੌਲੁਸ ਕਿਉਂ ਕਹਿੰਦਾ ਹੈ ਕਿ ਜਦੋਂ ਅਸੀਂ ਇਸ ਘਰ ਵਿੱਚ ਹਾਂ ਤਾਂ ਅਸੀਂ ਹਾਉਕੇ ਭਰਦੇ ਹਾਂ ?
ਉ: ਪੌਲੁਸ ਇਹ ਇਸ ਲਈ ਕਹਿੰਦਾ ਹੈ ਕਿਉਂਕਿ ਅਸੀਂ ਇਸ ਘਰ ਵਿੱਚ ਬੋਝ ਹੇਠਾਂ ਦੱਬੇ ਹੋਏ ਹਾਂ ਅਤੇ ਇਸ ਨੂੰ ਲਪੇਟੇ ਰੱਖਣਾ ਚਾਹੁੰਦੇ ਹਾਂ, ਤਾਂ ਕਿ ਜੋ ਮਰਨਹਾਰ ਹੈ ਉਹ ਜੀਵਨ ਦੇ ਦੁਆਰਾ ਭੱਖ ਲਿਆ ਜਾਵੇ [5:4]
# ਪਰਮੇਸ਼ੁਰ ਨੇ ਸਾਨੂੰ ਉਸ ਦੀ ਵੱਲੋਂ ਜੋ ਆਉਣ ਵਾਲਾ ਹੈ ਕੀ ਦਿੱਤਾ ?
ਉ: ਪਰਮੇਸ਼ੁਰ ਨੇ ਜੋ ਆਉਣ ਵਾਲਾ ਹੈ ਉਸ ਦੀ ਵੱਲੋਂ ਸਾਨੂੰ ਆਤਮਾ ਦਿੱਤਾ [5:5]