pa_tq/2CO/03/07.md

4 lines
378 B
Markdown

# ਇਸਰਾਏਲ ਦੇ ਲੋਕ ਸਿੱਧਾ ਮੂਸਾ ਦੇ ਚਿਹਰੇ ਵੱਲ ਕਿਉਂ ਨਾ ਵੇਖ ਸਕੇ ?
ਉ: ਉਸ ਦੇ ਚਿਹਰੇ ਦੇ ਜਲਾਲ ਦੇ ਕਾਰਨ ਉਹ ਉਸ ਦੇ ਚਿਹਰੇ ਵੱਲ ਸਿੱਧਾ ਨਾ ਵੇਖ ਸਕੇ, ਜਲਾਲ ਜੋ ਅਲੋਪ ਹੋਣ ਵਾਲਾ ਸੀ [3:7]