pa_tq/2CO/02/16.md

4 lines
781 B
Markdown

# ਪੌਲੁਸ ਦੇ ਕਹਿਣ ਅਨੁਸਾਰ ਉਹ ਅਤੇ ਉਸ ਦੇ ਸਾਥੀ ਕਿਵੇਂ ਉਹਨਾਂ ਬਹੁਤੇ ਲੋਕਾਂ ਦੇ ਨਾਲੋਂ ਅਲੱਗ ਸਨ ਜਿਹਨਾਂ ਨੇ ਆਪਣੇ ਲਾਭ ਦੇ ਲਈ ਪਰਮੇਸ਼ੁਰ ਦੇ ਵਚਨ ਨੂੰ ਵੇਚਿਆ ?
ਉ: ਪੌਲੁਸ ਅਤੇ ਉਸ ਦੇ ਸਾਥੀ ਇਸ ਤਰ੍ਹਾਂ ਅਲੱਗ ਸਨ ਕਿ ਉਹ ਉਹਨਾਂ ਦੀ ਤਰ੍ਹਾਂ ਬਚਨ ਵਿੱਚ ਮਿਲਾਵਟ ਨਹੀਂ ਕਰਦੇ ਸਨ ਪਰ ਨਿਸ਼ਕਪਟਤਾ ਦੇ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਸਨ [2:17]