pa_tq/2CO/02/14.md

4 lines
358 B
Markdown

# ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਦੁਆਰਾ ਕੀ ਕੀਤਾ ?
ਉ: ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਦੁਆਰਾ ਮਸੀਹ ਦੇ ਗਿਆਨ ਦੀ ਸੁਗੰਧੀ ਹਰ ਥਾਂ ਖਿਲਾਰੀ [2:14-15]