pa_tq/2CO/02/12.md

4 lines
387 B
Markdown

# ਜਦੋਂ ਪੌਲੁਸ ਤ੍ਰੋਆਸ ਨੂੰ ਗਿਆ ਤਾਂ ਉਸ ਦੇ ਮਨ ਨੂੰ ਚੈਨ ਕਿਉਂ ਨਾ ਆਇਆ?
ਉ: ਉਸ ਦੇ ਮਨ ਨੂੰ ਚੈਨ ਇਸ ਲਈ ਨਹੀਂ ਆਇਆ ਕਿਉਂਕਿ ਉਸ ਨੇ ਤ੍ਰੋਆਸ ਵਿੱਚ ਆਪਣੇ ਭਰਾ ਤੀਤੁਸ ਨੂੰ ਨਹੀਂ ਦੇਖਿਆ [2:13]