pa_tq/1TI/04/06.md

6 lines
653 B
Markdown

# ਪੌਲੁਸ ਨੇ ਤਿਮੋਥੀ ਨੂੰ ਕਿਸ ਚੀਜ਼ ਲਈ ਸਾਧਨਾ ਕਰਨ ਲਈ ਆਖਿਆ?
ਉ: ਪੌਲੁਸ ਨੇ ਤਿਮੋਥੀ ਨੂੰ ਭਗਤੀ ਲਈ ਸਾਧਨਾ ਕਰਨ ਲਈ ਆਖਿਆ [4:7]
# ਸਰੀਰਕ ਸਾਧਨਾ ਨਾਲੋਂ ਭਗਤੀ ਲਈ ਸਾਧਨਾ ਜਿਆਦਾ ਲਾਭਦਾਇਕ ਕਿਉਂ ਹੈ?
ਉ: ਭਗਤੀ ਲਈ ਸਾਧਨਾ ਜਿਆਦਾ ਲਾਭਦਾਇਕ ਹੈ ਕਿਉਂਕਿ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਅਦਾ ਉਸ ਦੇ ਨਾਲ ਹੈ [4:8]