pa_tq/1TI/04/03.md

6 lines
706 B
Markdown

# ਇਹ ਲੋਕ ਕਿਹੜੇ ਝੂਠ ਸਿਖਾਉਣਗੇ?
ਉ: ਉਹ ਕੁਝ ਭੋਜਨਾਂ ਨੂੰ ਖਾਣ ਤੋਂ ਅਤੇ ਵਿਆਹ ਕਰਨ ਤੋਂ ਰੋਕਣਗੇ [4:4] |
# ਕੋਈ ਵੀ ਚੀਜ਼ ਜੋ ਅਸੀਂ ਖਾਂਦੇ ਹਾਂ ਕਿਸ ਤਰਾਂ ਪਵਿੱਤਰ ਹੋ ਜਾਂਦੀ ਹੈ ਅਤੇ ਸਾਡੇ ਲਈ ਮੰਨਣਯੋਗ ਹੋ ਜਾਂਦੀ ਹੈ?
ਕੋਈ ਵੀ ਚੀਜ਼ ਅਸੀਂ ਜੋ ਖਾਂਦੇ ਹਾਂ ਉਹ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾਂ ਦੁਆਰਾ ਪਵਿੱਤਰ ਅਤੇ ਮੰਨਣਯੋਗ ਹੋ ਜਾਂਦੀ ਹੈ [4:5] |