pa_tq/1TI/01/12.md

6 lines
575 B
Markdown

# ਪੌਲੁਸ ਨੇ ਪਹਿਲਾਂ ਕਿਹੜੇ ਪਾਪ ਕੀਤੇ ਸਨ?
ਉ: ਪੌਲੁਸ ਕੁਫ਼ਰ ਬਕਣ ਵਾਲਾ, ਸਤਾਉਣ ਵਾਲਾ ਅਤੇ ਹਿੰਸਕ ਸੀ [1:13] |
# ਪੌਲੁਸ ਉੱਤੇ ਹੱਦ ਤੋਂ ਜਿਆਦਾ ਕੀ ਹੋਇਆ, ਜਿਸਦੇ ਨਤੀਜੇ ਵੱਜੋਂ ਉਹ ਯਿਸੂ ਮਸੀਹ ਦਾ ਰਸੂਲ ਬਣ ਗਿਆ?
ਉ: ਸਾਡੇ ਪਰਮੇਸ਼ੁਰ ਦੀ ਕਿਰਪਾ ਪੌਲੁਸ ਉੱਤੇ ਹੱਦ ਤੋਂ ਜਿਆਦਾ ਹੋਈ [1:14] |